ਹੁਸ਼ਿਆਰਪੁਰ, 9 ਜੁਲਾਈ : ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ। ਇਸ ਪ੍ਰੋਜੈਕਟ ਦਾ ਰੋਜਾਨਾ 400 ਤੋਂ 450 ਗਰੀਬ/ਲੋੜਵੰਦ/ਬੇਘਰੇ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਮੈਂਬਰ ਰੈੱਡ ਕਰਾਸ ਰਾਕੇਸ਼ ਕਪਿਲਾ ਵੱਲੋਂ ਆਪਣੇ ਪਤੀ ਡਾ. ਬੀ. ਕੇ ਕਪਿਲਾ ਨਾਲ ਮਿਲ ਕੇ ਆਪਣੇ ਜਨਮ ਦਿਨ ਦੇ ਮੌਕੇ ‘ਤੇ 5100 ਰੁਪਏ ਦਾਨ ਵਜੋਂ ਦਿੱਤੇ ਗਏ। ਇਸ ਮੌਕੇ ਰਾਜੀਵ ਬਜਾਜ, ਆਗਿਆਪਾਲ ਸਿੰਘ ਸਾਹਨੀ, ਕੁਮਕੁਮ ਸੂਦ, ਕਰਮਜੀਤ ਕੌਰ ਆਹਲੂਵਾਲੀਆ, ਰਮੇਸ਼ ਕੁਮਾਰੀ ਸ਼ਰਮਾ, ਡੌਲੀ ਚੀਮਾ ਅਤੇ ਸਰਬਜੀਤ ਮੌਜੂਦ ਸਨ।
Related Posts
भारत में होंगे हृदय रोग के सबसे ज्यादा मामले: डॉ. पंकज गोयल
होशियारपुर : ”भारत में लगभग 30 मिलियन लोग कोरोनरी आर्टरी रोग से पीड़ित हैं, जिनमें से 27% मौतें हृदय रोगों के कारण होती हैं। भारत…
सांस्कृतिक मंच की ओर से स्टे अवेक वार्षिक सूफियाना मेला 12 को मेले में खून दान कैंप वी लगया जाएगा
जागते रहो सभियाचारक मंच रजि. और द वर्किंग रिपोर्टर्स एसोसिएशन रजि. पंजाब इंडिया की तरफ से वार्षिक सूफियाना मेला सोमवार,…
सेवामुक्त अध्यापक कमल कांता पराशर द्वारा लिखित ‘भजन माला’ पुस्तक का विमोचन
होशियारपुर । महिला संकीर्तन मंडली हरियाना की तरफ से करवाए गए धार्मिक समागम में सेवामुक्त सैंटर हैड अध्यापक कमल कांता…