ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਪ੍ਰਸ਼ਾਂਤ ਸੇਠੀ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਬੀ.ਸੀ.ਏ ਦੂਸਰੇ ਸਮੈਸਟਰ ਦੀ ਵਿਦਿਆਰਥਣ ਚਾਹਤ ਨੇ 86.25% ਅੰਕ ਲੈ ਕੇ ਕਾਲਜ ਵਿੱਚੋਂ ਪਹਿਲਾ, ਜਸਲੀਨ ਕੌਰ ਨੇ 82.25% ਅੰਕ ਲੈ ਕੇ ਕਾਲਜ ਵਿੱਚੋਂ ਦੂਸਰਾ ਅਤੇ ਲਕਸ਼ਿਤਾ ਨੇ 81.5% ਲੈ ਕੇ ਕਾਲਜ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਹੋਣਹਾਰ ਨੇ ਵਿਦਿਆਰਥਣਾਂ ਨੇ ਇਸ ਪ੍ਰਾਪਤੀ ਰਾਹੀਂ ਆਪਣਾ, ਆਪਣੇ ਮਾਪਿਆਂ ਅਤੇ ਕਾਲਜ ਦਾ ਨਾਂ ਰੌਸ਼ਨ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾਂ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾਂ, ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਸ਼ਾਂਤ ਸੇਠੀ ਨੇ ਇਸ ਮੌਕੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਨਿਸ਼ਾ ਅਰੋੜਾ ਅਤੇ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੱਤੀ। #sdcollege #panjabuniversity #hoshiarpur #punjab #hoshiarpurdigitalmedia #HoshiarpurSocialMedia
Related Posts
यूनिफाइड पेंशन योजना ला कर मोदी सरकार ने कर्मचारी वर्ग का जीता दिल : तीक्ष्ण सूद
कहा : भाजपा सदैव रही हैं कर्मचारी हितैषी पूर्व कैबिनेट मंत्री तीक्ष्ण सूद द्वारा जारी प्रेस नोट में प्रधानमंत्री नरेंदर…
आयुष्मान योजना का लाभ अधिक से अधिक लोगों को मिल सके इसके लिये समुचित प्रयास किये जायें: डाॅ. बलविंदर कुमार डमाणा
होशियारपुर 10 जुलाई 2024स्वास्थ्य संस्थानों में मानक स्वास्थ्य सुविधाओं की उपलब्धता सुनिश्चित करने के लिए सिविल सर्जन होशियारपुर डाॅ. बलविंदर…
डिप्टी स्पीकर रौढ़ी ने केंद्रीय जेल होशियारपुर का किया औचक दौरा
– जेल की व्यवस्थाओं का जायजा लेते हुए कैदियों की सुनी समस्याएं डिप्टी स्पीकर पंजाब विधान सभा जय कृष्ण सिंह…