ਪੰਜਾਬ ਯੂਨੀਵਰਸਿਟੀ, ਚੰਡੀਗੜ ਦੁਆਰਾ ਐਲਾਨੇ ਗਏ ਨਤੀਜਿਆਂ ਵਿੱਚ ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰਸ਼ਾਂਤ ਸੇਠੀ ਨੇ ਦੱਸਿਆ ਕਿ ਬੀ.ਬੀ.ਏ. ਛੇਵੇਂ ਸਮੈਸਟਰ ਦੇ ਜਾਸਮੀਤ ਸਿੰਘ ਨੇ 73.28% ਅੰਕ ਲੈ ਕੇ ਕਾਲਜ ਵਿੱਚ ਪਹਿਲਾ ਸਥਾਨ, ਰੀਚਾ ਨੇ 72.5% ਅੰਕ ਲੈ ਕੇ ਦੂਜਾ ਸਥਾਨ ਅਤੇ ਗੀਤਾਂਜਲੀ ਨੇ 72.2% ਅੰਕ ਲੈ ਕੇ ਕਾਲਜ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੇ ਆਪਣਾ, ਆਪਣੇ ਮਾਪਿਆਂ ਅਤੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਕਾਲਜ ਦੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਪ੍ਰਸ਼ਾਂਤ ਸੇਠੀ ਨੇ ਮੈਨੇਜਮੈਂਟ ਵਿਭਾਗ ਦੇ ਮੁਖੀ ਪ੍ਰੋ. ਜੋਤੀ ਬਾਲਾ ਅਤੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ
Related Posts
स्वास्थ्य विभाग द्वारा रयात बाहरा मैनेजमेंट कॉलेज, होशियारपुर में ”पानी ਠहरेगा जहां, मच्छर पैदा होगा वहां” विषय पर डेंगू जागरूकता सेमिनार का आयोजन
स्वास्थ्य विभाग की ओर से सिविल सर्जन होशियारपुर डॉ. पवन कुमार शगोत्रा के निर्देशानुसार रियात बाहरा कॉलेज ऑफ मैनेजमेंट के…
यूनिफाइड पेंशन योजना ला कर मोदी सरकार ने कर्मचारी वर्ग का जीता दिल : तीक्ष्ण सूद
कहा : भाजपा सदैव रही हैं कर्मचारी हितैषी पूर्व कैबिनेट मंत्री तीक्ष्ण सूद द्वारा जारी प्रेस नोट में प्रधानमंत्री नरेंदर…
शिकायत निवारण कैंप का उद्देश्य सरकारी सेवाओं को अधिक पारदर्शी और सुलभ बनानाः डिप्टी कमिश्नर
– आप दी सरकार, आप दे दुआर कार्यक्रम के अंतर्गत मुकेरियां के भंगाला में लगाया गया शिकायत निवारण कैंप पंजाब…